ਜਲੰਧਰ ਵਿਖੇ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈਕੇ ਵਲੰਟੀਅਰ ਅਤੇ ਆਗੂ ਸਾਹਿਬਾਨਾ ਨਾਲ ਮੀਟਿੰਗ ਕੀਤੀ ਗਈ

18
0

ਜਲੰਧਰ ਵਿਖੇ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਮਾਨਯੋਗ ਨੈਸ਼ਨਲ ਜਰਨਲ ਸਕੱਤਰ ਅਤੇ ਰਾਜ ਸਭਾ ਮੈਂਬਰ ਸ੍ਰੀ ਸੰਦੀਪ ਪਾਠਕ ਜੀ ਅਤੇ ਅਸ਼ਵਨੀ ਅਗਰਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ,ਵਲੰਟੀਅਰ ਅਤੇ ਆਗੂ ਸਾਹਿਬਾਨਾ ਨਾਲ ਕਾਰਜਕਰਨੀ ਮੀਟਿੰਗ ਕੀਤੀ ਗਈ।