ਜਲੰਧਰ :- ਟਾਵਰ ਇਨਕਲੇਵ ਵਿੱਚ ਅੱਜ ਮੇਨ ਸੜਕ ਦਾ ਕੀਤਾ ਉਦਘਾਟਨ!

Jalandhar-Tower-Enclave-in-A

201
0

ਟਾਵਰ ਇਨਕਲੇਵ ਵਿੱਚ ਅੱਜ ਮੇਨ ਸੜਕ ਦਾ ਉਦਘਾਟਨ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਨੇ ਕੀਤਾ ਜਿਸ ਦੀ ਕੁੱਲ ਲਾਗਤ 45 ਲੱਖ ਹੈ

ਇਸ ਮੌਕੇ ਤੇ ਪਹੁੰਚੇ ਸੱਜਣ,ਅਰਵਿੰਦਰ ਸਿੰਘ, ਅਸ਼ਵਨੀ,ਨਰੇਸ਼ ਕੁਮਾਰ,ਕੁਲਵਿੰਦਰ ਸਿੰਘ,ਪ੍ਰਧਾਨ ਜਸਪਾਲ ਸਿੰਘ ਸੋਮੀ,

ਦੇਖੋ ਮੋਕੇ ਦੀਆਂ ਕੁਝ ਤਸਵੀਰਾਂ!