15th August ਦੇ ਮੌਕੇ ਤੇ burlton ਪਾਰਕ, ਗੁਲਾਬ ਦੇਵੀ ਰੋਡ ਤੇ ਆਮ ਆਦਮੀ ਮੁਹੱਲਾਂ ਕਲੀਨਿਕ ਦਾ ਉਦਘਾਟਨ ਜਲੰਧਰ ਦੇ DC ਸਾਹਿਬ ਨੇ ਕੀਤਾ, ਜੋ ਲੋਕ ਇਲਾਜ ਨਹੀਂ ਸੀ ਕਰਵਾ ਸੱਕਦੇ,ਇਲਾਜ਼ ਮਹਿੰਗਾ ਹੋਣ ਕਰ ਕੇ ਅਜ ਤੋਂ ਸਭ ਲੋਕਾਂ ਲਈ ਆਮ ਆਦਮੀ ਮੁਹੱਲਾਂ ਕਲੀਨਿਕਾ ਵਿੱਚ ਇਲਾਜ਼ ਬਿਲਕੁਲ ਮੁਫਤ ਤੇ ਵਧੀਆ ਹੋਵੇਗਾ, ਸਾਰੇ ਟੈਸਟ ਵੀ ਮੁਫਤ ਹੋਣਗੇ
ਧੰਨਵਾਦ CM S. Bhagwant singh maan ji
ਮੌਕੇ ਦੀਆਂ ਕੁਝ ਤਸਵੀਰਾਂ