ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਮੀਟਿੰਗ ਵਿੱਚ ਲਿਆ ਗਿਆ ਫ਼ੈਸਲਾ ਪੰਜਾਬੀ ਵਿਰੋਧੀ : ਦੀਪਕ ਬਾਲੀ

114
0

ਨਵੀਂ ਸਿੱਖਿਆ ਨੀਤੀ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਮੀਟਿੰਗ ਵਿੱਚ ਲਿਆ ਗਿਆ ਫ਼ੈਸਲਾ ਪੰਜਾਬੀ ਵਿਰੋਧੀ ਹੈ। ਗ੍ਰੈਜੂਏਸ਼ਨ ਦੇ ਸਿਲੇਬਸ ਵਿੱਚੋਂ ਪੰਜਾਬੀ ਲਾਜ਼ਮੀ ਦਾ ਵਿਸ਼ਾ ਹਟਾਉਣਾ ਮਾਂ ਬੋਲੀ ਪੰਜਾਬੀ ਦਾ ਘਾਣ ਕਰਨ ਲਈ ਲਿਆ ਗਿਆ ਹੈ।ਇਹ ਫੈਸਲਾ ਕੇਂਦਰ ਸਰਜਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ।ਵਿਰੋਧ ਦੀ ਅਗਲੀ ਤਰਤੀਬ ਬਹੁਤ ਜਲਦ ਆਪ ਸਭ ਨਾਲ ਸਾਂਝੀ ਕਰਾਂਗਾ |